ਰਵਾਨਾ ਭਵਨ ਵਿੱਖੇ ਐਸੋਸੀਏਸ਼ਨ ਆਫ ਜੂਨੀਅਰ ਇੰਜੀਨੀਅਰਸ ਦੀ ਸਟੇਟ ਲੀਡਰਸ਼ਿਪ ਜਿਸ ਵਿਚ ਸੂਬਾ ਪ੍ਰਧਾਨ (ਪੰਜਾਬ) ਇੰਜ: ਰਣਜੀਤ ਸਿੰਘ ਢਿੱਲੋਂ , ਸਕੱਤਰ ਇੰਜ: ਹਰਮਨਦੀਪ ਸਿੰਘ, ਵਿੱਤ ਸਕੱਤਰ ਇੰਜ: ਨਵਜੋਤ ਸਿੰਘ ਦੀ ਅਗਵਾਈ ਵਿੱਚ ਹੋਈ ਮੀਟਿੰਗ ਦੌਰਾਨ ਸਰਕਲ ਪਟਿਆਲਾ ਦੀ ਟੀਮ ਦੀ ਚੋਣ ਕੀਤੀ ਗਈ ਜਿਸ ਵਿੱਚ ਪਟਿਆਲਾ ਸਰਕਲ ਦੇ ਸਾਰੇ ਹੀ ਜੇਈ ਸਾਥੀ ਮੌਜੂਦ ਰਹੇ ਅਤੇ ਮੀਟਿੰਗ ਦੌਰਾਨ ਹੋਈ ਵੋਟਿੰਗ ਵਿੱਚ ਇੰਜ: ਪਰਮਵੀਰ ਸਿੰਘ ਨੂੰ ਬਤੌਰ ਪ੍ਰਧਾਨ , ਇੰਜ: ਗੁਰਦਿੱਤ ਸਿੰਘ (ਵਾਈਸ ਪ੍ਰਧਾਨ) , ਇੰਜ: ਗੁਰਮੀਤ ਸਿੰਘ (ਜਨਰਲ ਸਕੱਤਰ), ਇੰਜ: ਦਮਨਪ੍ਰੀਤ ਸਿੰਘ (ਜੁਆਇੰਟ ਸਕੱਤਰ) ਇੰਜ: ਰਾਹੁਲ ਵਿਰਦੀ (ਸਕੱਤਰ) ਇੰਜ: ਮੋਹਿਤ ਕਪੂਰ (ਵਿੱਤ ਸਕੱਤਰ) ਇੰਜ਼: ਗੁਰਪ੍ਰੀਤ ਸਿੰਘ (ਪ੍ਰੈੱਸ ਸਕੱਤਰ) ਵਜੋਂ ਚੁਣਿਆ ਗਿਆ । ਮੀਟਿੰਗ ਉਪਰੰਤ ਸਾਰੀ ਲੀਡਰਸ਼ਿਪ ਨੇ ਵਾਰੀ ਵਾਰੀ ਆਪਣੇ ਵਿਚਾਰ ਪੇਸ਼ ਕੀਤੇ ਅਤੇ ਜੇਈਸ ਦੇ ਆਣ ਵਾਲੇ ਮਸਲਿਆ ਨੂੰ ਨਜਿੱਠਣ ਸਬੰਧੀ ਗੱਲਬਾਤ ਕੀਤੀ ।
Related Posts
ਆਉਣ ਵਾਲਾ ਸਮਾਂ ਆਮ ਆਦਮੀ ਪਾਰਟੀ ਦਾ: ਭਗਵੰਤ ਮਾਨ
ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਅੱਜ ਇੱਥੇ ਅਨਾਜ ਮੰਡੀ ਵਿੱਚ ਪਰਿਵਰਤਨ ਰੈਲੀ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਹੁਣ…
ਰਾਜੀਵ ਗਾਂਧੀ ਨੈਸ਼ਨਲ ਯੂਨੀਵਰਸਿਟੀ ਆਫ਼ ਲਾਅ ਵਿੱਚ ਮੀਡੀਆ ਵਰਕਸ਼ਾਪ
ਰਾਜੀਵ ਗਾਂਧੀ ਨੈਸ਼ਨਲ ਯੂਨੀਵਰਸਿਟੀ ਆਫ਼ ਲਾਅ ਪਟਿਆਲਾ ਦੇ ਸੈਮੀਨਾਰ ਹਾਲ ਵਿੱਚ ਮੀਡੀਆ ਵਰਕਸ਼ਾਪ ‘ਵਾਰਤਾਲਾਪ’ ਕਰਵਾਈ ਗਈ। ਤਿੰਨ ਨਵੇਂ ਫੌਜਦਾਰੀ ਕਾਨੂੰਨਾਂ…
ਕੋਲਕਾਤਾ ਕਾਂਡ: ਪੀਜੀਆਈ ਦੇ ਰੈਜ਼ੀਡੈਂਟ ਡਾਕਟਰਾਂ ਵੱਲੋਂ ਹੜਤਾਲ ਕੀਤੀ ਗਈ ਖ਼ਤਮ
ਕੋਲਕਾਤਾ ਦੇ ਆਰਜੀ ਕਰ ਮੈਡੀਕਲ ਕਾਲਜ ਵਿੱਚ ਮਹਿਲਾ ਟ੍ਰੇਨੀ ਡਾਕਟਰ ਦੀ ਜਬਰ-ਜਨਾਹ ਉਪਰੰਤ ਹੱਤਿਆ ਦੇ ਮਾਮਲੇ ਵਿਚ ਪੀਜੀਆਈ ਚੰਡੀਗੜ੍ਹ ਵਿੱਚ…