Google search engine
HomeHaryana Newsਪੰਜ ਜ਼ਿਲ੍ਹਿਆਂ ‘ਚ 23 ਕਲੋਨੀਆਂ ਨੂੰ ਹਰਿਆਣਾ ਸਰਕਾਰ ਨੇ ਦਿੱਤਾ ਕਾਨੂੰਨੀ ਦਰਜਾ

ਪੰਜ ਜ਼ਿਲ੍ਹਿਆਂ ‘ਚ 23 ਕਲੋਨੀਆਂ ਨੂੰ ਹਰਿਆਣਾ ਸਰਕਾਰ ਨੇ ਦਿੱਤਾ ਕਾਨੂੰਨੀ ਦਰਜਾ

ਚੰਡੀਗੜ੍ਹ: ਹਰਿਆਣਾ ਸਰਕਾਰ ਨੇ ਪੰਜ ਜ਼ਿਲ੍ਹਿਆਂ ਵਿੱਚ 23 ਕਲੋਨੀਆਂ ਨੂੰ ਕਾਨੂੰਨੀ ਮਾਨਤਾ ਦੇ ਦਿੱਤੀ ਹੈ। ਸ਼ਹਿਰੀ ਸਥਾਨਕ ਸੰਸਥਾਵਾਂ ਵਿਭਾਗ ਨੇ ਬੀਤੇ ਦਿਨ ਇਸ ਦਾ ਇੱਕ ਨੋਟੀਫਿਕੇਸ਼ਨ ਵੀ ਜਾਰੀ ਕੀਤਾ ਹੈ।
ਇਸ ਵਿੱਚ ਅੰਬਾਲਾ ਦੀ ਮਹਾਰਾਣਾ ਪ੍ਰਤਾਪ ਕਲੋਨੀ, ਅੰਬਾਲਾ ਵਿੱਚ ਸੋਨੀਆ ਕਲੋਨੀ ਐਕਸਟੈਂਸ਼ਨ, ਕਰਨਾਲ ਵਿੱਚ ਗੁਰੂਨਾਨਕ ਕਲੋਨੀ, ਹੈਰੀਟੇਜ ਲਾਨ ਦੇ ਨੇੜੇ ਦਾ ਖੇਤਰ, ਨਿਸਾਨ ਪਬਲਿਕ ਸਕੂਲ ਕਲੋਨੀ ਅਤੇ ਬਲਜੀਤ ਐਨਕਲੇਵ, ਨਿਰਮਲ ਵਿਹਾਰ ਕਲੋਨੀ, ਆਰ.ਕੇ ਪੁਰਮ ਐਕਸਟੈਂਸ਼ਨ,
ਪਲਵਲ ਵਿੱਚ ਕਲੋਨੀ ਆਈ.ਡੀ ਨੰਬਰ 295, ਝੱਜਰ ਵਿੱਚ ਲਾਲ ਚੰਦ ਪ੍ਰਿਆ ਬੇਰੀ ਗੇਟ ਅਤੇ ਕੰਵਰ ਕਲੋਨੀ, ਦੀਵਾਨ ਕਲੋਨੀ, ਨੀਲਕੰਠ ਕਲੋਨੀ, ਆਰ.ਕੇ ਪੁਰਮ ਕਲੋਨੀ, ਗਣੇਸ਼ ਕਲੋਨੀ, ਰਾਮ ਨਗਰ ਕਲੋਨੀ, ਹੀਰਾ ਨਗਰ, ਐਨ.ਬੀ.ਸੀ.ਸੀ. ਕਲੋਨੀ, ਸਰਸਵਤੀ ਕਲੋਨੀ, ਕਰਮਚਾਰੀ ਕਲੋਨੀ ਐਕਸਟੈਂਸ਼ਨ, ਦਯਾ ਨਗਰ ਕਲੋਨੀ ਐਕਸਟੈਂਸ਼ਨ, ਅੰਮ੍ਰਿਤਧਾਰਾ ਕਲੋਨੀ, ਰਾਮ ਕਰਨ ਦਾਸ ਐਕਸਟੈਂਸ਼ਨ ਕਲੋਨੀ ਅਤੇ ਮਹਿੰਦਰਗੜ੍ਹ ਵਿੱਚ ਰਘੂਨਾਥ ਨਗਰ ਕਲੋਨੀ ਸ਼ਾਮਲ ਹਨ।

RELATED ARTICLES

LEAVE A REPLY

Please enter your comment!
Please enter your name here

- Advertisment -
Google search engine

Most Popular

Recent Comments