Thursday, August 20, 2026
Home Patiala Updates ਰਾਈਫਲ/ਪਿਸਟਲ ਸ਼ੂਟਿੰਗ ਦੇ ਖਿਡਾਰੀਆਂ ਨੂੰ ਸਨਮਾਨਿਤ ਕੀਤਾ

ਰਾਈਫਲ/ਪਿਸਟਲ ਸ਼ੂਟਿੰਗ ਦੇ ਖਿਡਾਰੀਆਂ ਨੂੰ ਸਨਮਾਨਿਤ ਕੀਤਾ

0
1

ਪਟਿਆਲਾ: ਜ਼ਿਲ੍ਹਾ ਸਿੱਖਿਆ ਅਫਸਰ ਸ਼ਾਲੂ ਮਹਿਰਾ ਦੀ ਯੋਗ ਅਗਵਾਈ ਤੇ ਉਪ ਜਿਲ੍ਹਾ ਸਿੱਖਿਆ ਅਫਸਰ ਡਾ ਰਵਿੰਦਰਪਾਲ ਸ਼ਰਮਾਂ ਦੇ ਦਿਸ਼ਾ ਨਿਰਦੇਸ਼ ਅਨੁਸਾਰ ਅਤੇ ਜ਼ਿਲ੍ਹਾ ਸਪੋਰਟਸ ਕੋਆਰਡੀਨੇਟਰ ਡਾ. ਦਲਜੀਤ ਸਿੰਘ ਤੇ ਜ਼ਿਲ੍ਹਾ ਸਕੂਲ ਟੂਰਨਾਮੈਂਟ ਕਮੇਟੀ ਦੇ ਸਕੱਤਰ ਚਰਨਜੀਤ ਸਿੰਘ ਭੁੱਲਰ ਦੇ ਤਾਲਮੇਲ ਨਾਲ ਅੰਡਰ 14 ,ਅੰਡਰ 17 ਤੇ ਅੰਡਰ 19 (ਲੜਕੇ ਤੇ ਲੜਕੀਆਂ) ਦੇ ਰਾਈਫਲ/ਪਿਸਟਲ ਸ਼ੂਟਿੰਗ ਦੇ ਮੁਕਾਬਲੇ ਕਰਵਾਏ ਗਏ।

ਅੰਡਰ 14 ਲੜਕੀਆਂ ਦੇ ਏਅਰ ਪਿਸਟਲ: ਇਸ਼ੀਤਾ ਪਾਲ ਨੇ ਪਹਿਲਾਂ,ਰਾਬੀਆ ਸ਼ਰਮਾ ਨੇ ਦੂਜਾ ਤੇ ਮੇਹਰ ਕੌਰ ਤੂਰ ਨੇ ਤੀਜਾ,ਪੀਪ ਸਾਈਟ ਦੇ ਮੁਕਾਬਲੇ ਵਿੱਚ ਇਕਮਨਵੀਰ ਕੌਰ ਸੋਹੀ ਨੇ ਪਹਿਲਾਂ,ਹਰਸੀਰਤ ਕੌਰ ਨੇ ਦੂਜਾ ਤੇ ਸਿਰਜਨ ਕੌਰ ਨੇ ਤੀਜਾ,ਓਪਨ ਸਾਈਟ ਦੇ ਮੁਕਾਬਲੇ ਵਿੱਚ ਇਸਮਨਪ੍ਰੀਤ ਕੌਰ ਨੇ ਪਹਿਲਾਂ, ਤਾਰੀਸ਼ਾ ਸ਼ਰਮਾ ਨੇ ਦੂਜਾ ਤੇ ਗੁਰਹਿਮਤ ਕੌਰ ਨੇ ਤੀਜਾ,ਅੰਡਰ 17 ਏਅਰ ਪਿਸਟਲ ਲੜਕੀਆਂ ਦੇ ਮੁਕਾਬਲਿਆਂ ਵਿੱਚ  ਇਸ਼ਮੀਤ ਕੌਰ ਗਰਚਾ ਨੇ ਪਹਿਲਾਂ, ਗੁਰਨਿਆਮਤ ਕੌਰ ਨੇ ਦੂਜਾ ਤੇ ਮੁਸਕਾਨ ਜਾਗਡਾ ਨੇ ਤੀਜਾ,ਪੀਪ ਸਾਈਟ ਦੇ ਮੁਕਾਬਲੇ ਵਿੱਚ ਕੁਦਰਤ ਨੇ ਪਹਿਲਾਂ,ਰੰਜਨਾ ਧਾਲੀਵਾਲ ਨੇ ਦੂਜਾ ਨਮਰੀਤ ਕੌਰ ਨੇ ਤੀਜਾ, ਓਪਨ ਸਾਈਟ ਦੇ ਮੁਕਾਬਲੇ ਵਿੱਚ  ਏਕਮਜੋਤ ਕੌਰ ਨੇ ਪਹਿਲਾਂ,ਅਨਮੋਲਪ੍ਰੀਤ ਕੌਰ ਨੇ ਦੂਜਾ ਤੇ ਵਿਮਲਦੀਪ ਕੌਰ ਨੇ ਤੀਜਾ, ਅੰਡਰ 19 ਲੜਕੀਆਂ ਦੇ ਏਅਰ ਪਿਸਟਲ ਦੇ ਮੁਕਾਬਲੇ ਵਿੱਚ ਅਨੰਨਿਆ ਬਿਸ਼ਨੋਈ ਨੇ ਪਹਿਲਾਂ, ਜਪਨੀਤ ਕੌਰ ਨੇ ਦੂਜਾ ਤੇ ਜਪਜੀਤ ਕੌਰ ਨੇ ਤੀਜਾ,ਪੀਪ ਸਾਈਟ ਦੇ ਮੁਕਾਬਲੇ ਵਿੱਚ ਜਸਮੇਹਰ ਕੌਰ ਖਰੋਡ ਨੇ ਪਹਿਲਾਂ, ਸ਼ਮਾਇਰਾ ਨੇ ਦੂਜਾ ਤੇ ਰਸ਼ਮੀ ਨੇ ਤੀਜਾ, ਓਪਨ ਸਾਈਟ ਦੇ ਮੁਕਾਬਲੇ ਵਿੱਚ ਜਾਨਵੀ ਸ਼ਰਮਾ ਨੇ ਪਹਿਲਾਂ,ਸਾਕਸ਼ੀ ਨੇ ਦੂਜਾ ਤੇ ਹਰਨੂਰ ਕੌਰ ਨੇ ਤੀਜਾ,ਅੰਡਰ 14 ਲੜਕਿਆਂ ਦੇ ਏਅਰ ਪਿਸਟਲ ਦੇ ਮੁਕਾਬਲੇ ਵਿੱਚ ਅਰਵਨਜੋਤ ਸੈਣੀ ਨੇ ਪਹਿਲਾਂ,ਅਮਰਿੰਦਰ ਸਿੰਘ ਨੇ ਦੂਜਾ ਤੇ ਅੰਗਦਵੀਰ ਭਿੰਡਰ ਨੇ ਤੀਜਾ,ਪੀਪ ਸਾਈਟ ਦੇ ਮੁਕਾਬਲੇ ਵਿੱਚ ਦਮਨਪ੍ਰੀਤ ਸਿੰਘ ਗਰਚਾ ਨੇ ਪਹਿਲਾ, ਗੁਰੂਆਸ਼ ਸਿੰਘ ਨੇ ਦੂਜਾ ਤੇ ਏਕਨੂਰ ਸਿੰਘ ਸੰਧੂ ਨੇ ਤੀਜਾ,ਓਪਨ ਸਾਈਟ ਦੇ ਮੁਕਾਬਲੇ ਵਿੱਚ ਸ਼ਿਵਮ ਕੁਮਾਰ ਨੇ ਪਹਿਲਾਂ, ਫਤਿਹਵੀਰ ਸਿੰਘ ਢੀਡਸਾ ਨੇ ਦੂਜਾ ਤੇ ਆਦਰਸ਼ ਕੁਮਾਰ ਨੇ ਤੀਜਾ,ਅੰਡਰ 17 ਲੜਕਿਆਂ ਦੇ ਏਅਰ ਪਿਸਟਲ ਮੁਕਾਬਲੇ ਵਿੱਚ ਏਕਮਵੀਰ ਸਿੰਘ ਨੇ ਪਹਿਲਾਂ,ਵੰਸ਼ ਮਲਿਕ ਨੇ ਦੂਜਾ ਤੇ ਹਰਸ਼ਵੀਰ ਸਿੰਘ ਧਾਲੀਵਾਲ ਨੇ ਤੀਜਾ,ਪੀਪ ਸਾਈਟ ਦੇ ਮੁਕਾਬਲੇ ਵਿੱਚ ਗੁਰਸ਼ੈਨ ਸਿੰਘ ਚਹਿਲ ਨੇ ਪਹਿਲਾ,ਆਰਵਪ੍ਰੀਤ ਸਿੰਘ ਨੇ ਦੂਜਾ ਤੇ ਰਣਵੀਰ ਸਿੰਘ ਸੱਲ ਨੇ ਤੀਜਾ,ਓਪਨ ਸਾਈਟ ਦੇ ਮੁਕਾਬਲੇ ਵਿੱਚ ਰਿਧਿਮ ਬਾਂਸਲ ਨੇ ਪਹਿਲਾਂ,ਨਕਸ਼ ਸ਼ਰਮਾ ਨੇ ਦੂਜਾ ਤੇ ਮਾਧਵ ਜਿੰਦਲ ਨੇ ਤੀਜਾ,ਅੰਡਰ 19 ਲੜਕਿਆਂ ਦੇ  ਏਅਰ ਪਿਸਟਲ ਮੁਕਾਬਲੇ ਵਿੱਚ ਜਸਕਰਨ ਸਿੰਘ ਨੇ ਪਹਿਲਾਂ,ਅਧਰਵ ਨੇ ਦੂਜਾ ਤੇ ਪ੍ਰਭਨੂਰ ਸਿੰਘ ਨੇ ਤੀਜਾ,ਪੀਪ ਸਾਈਟ ਦੇ ਮੁਕਾਬਲੇ ਵਿੱਚ ਅਭੀਰਾਜ ਸਿੰਘ ਬਲੱਗਣ ਨੇ ਪਹਿਲਾ,ਵਿਸ਼ਵਜੀਤ ਸਿੰਘ ਨੇ ਦੂਜਾ ਤੇ ਪ੍ਰਥਮ ਰਾਣਾ ਨੇ ਤੀਜਾ,ਓਪਨ ਸਾਈਟ ਦੇ ਮੁਕਾਬਲੇ ਵਿੱਚ ਰਾਜਵੰਸ਼ ਨੇ ਪਹਿਲਾ, ਹਰਸ਼ਦੀਪ ਸਿੰਘ ਨੇ ਦੂਜਾ ਤੇ ਨਵਕਰਨਜੀਤ ਸਿੰਘ ਨੇ ਤੀਜਾ ਸਥਾਨ ਪ੍ਰਾਪਤ ਕੀਤਾ।ਜਿਲਾ ਸਪੋਰਟਸ ਕੋਆਰਡੀਨੇਟਰ ਡਾ ਦਲਜੀਤ ਸਿੰਘ ਨੇ ਉਚੇਚੇ ਤੌਰ ਤੇ ਪੀ.ਐੱਮ.ਸ਼੍ਰੀ ਸਰਕਾਰੀ ਸੀਨੀਅਰ ਸੈਕੰਡਰੀ ਮਲਟੀਪਰਪਜ਼ ਸਕੂਲ ਵਿਖੇ ਪਹੁੰਚ ਕੇ ਖਿਡਾਰੀਆਂ ਨੂੰ ਮੈਡਲ ਪਾ ਕੇ ਸਨਮਾਨਿਤ ਕੀਤਾ।

ਇਸ ਮੌਕੇ ਅਮਨਿੰੰਦਰ ਸਿੰਘ ਬਾਬਾ ਜੋਨਲ ਸਕੱਤਰ ਪਟਿਆਲਾ-1,ਜਸਵਿੰਦਰ ਸਿੰਘ ਸਟੇਟ ਅਵਾਰਡੀ ਜੋਨਲ ਸਕੱਤਰ ਘਨੌਰ,ਰਾਕੇਸ਼ ਕੁਮਾਰ  ਖਜਾਨਚੀ ਪਟਿਆਲਾ 1 ਜੋਨ,ਸੁੱਚਾ ਸਿੰਘ ਡੀਪੀਈ, ਰਾਧਾ ਰਾਣੀ ਪੀਟੀਆਈ,ਗੁਰਪ੍ਰੀਤ ਸਿੰਘ ਡਾਟਾ ਐਂਟਰੀ ਆਪਰੇਟਰ ਤੇ ਪ੍ਰੈਸ ਇੰਚਾਰਜ ਜਸਵਿੰਦਰ ਸਿੰਘ ਹਾਜ਼ਰ ਸਨ।

LEAVE A REPLY

Please enter your comment!
Please enter your name here