HomeNationalਅਮਰੀਕਾ 'ਚ ਖ਼ੂਨੀ ਖੇਡ: ਪਰਿਵਾਰਕ ਕਲੇਸ਼ ਨੇ ਲਈ 4 ਭਾਰਤੀਆਂ ਦੀ ਜਾਨ

ਅਮਰੀਕਾ ‘ਚ ਖ਼ੂਨੀ ਖੇਡ: ਪਰਿਵਾਰਕ ਕਲੇਸ਼ ਨੇ ਲਈ 4 ਭਾਰਤੀਆਂ ਦੀ ਜਾਨ

ਲਾਰੈਂਸਵਿਲੇ (ਜਾਰਜੀਆ): ਅਮਰੀਕਾ ਤੋਂ ਇੱਕ ਦਿਲ ਕੰਬਾਊ ਖ਼ਬਰ ਆਈ ਹੈ ਜਿੱਥੇ ਇੱਕ ਭਾਰਤੀ ਮੂਲ ਦੇ ਵਿਅਕਤੀ ਨੇ ਆਪਣੇ ਹੀ ਹੱਥੀਂ ਉਜਾੜਾ ਕਰ ਲਿਆ। ਸ਼ੁੱਕਰਵਾਰ ਸਵੇਰੇ ਹੋਏ ਇੱਕ ਵਿਵਾਦ ਨੇ ਇੰਨਾ ਭਿਆਨਕ ਰੂਪ ਧਾਰਿਆ ਕਿ ਪਤੀ ਨੇ ਅੰਨ੍ਹੇਵਾਹ ਗੋਲੀਆਂ ਚਲਾ ਕੇ ਆਪਣੀ ਪਤਨੀ ਸਣੇ ਚਾਰ ਲੋਕਾਂ ਨੂੰ ਮੌਤ ਦੇ ਘਾਟ ਉਤਾਰ ਦਿੱਤਾ। ਸਭ ਤੋਂ ਦੁਖਦਾਈ ਪਹਿਲੂ ਇਹ ਰਿਹਾ ਕਿ ਤਿੰਨ ਮਾਸੂਮ ਬੱਚੇ ਇਸ ਕਤਲੇਆਮ ਦੇ ਚਸ਼ਮਦੀਦ ਬਣੇ। ਅਟਲਾਂਟਾ ਸਥਿਤ ਭਾਰਤੀ ਕੌਂਸਲੇਟ ਨੇ ਇਸ ਘਟਨਾ ਦੀ ਪੁਸ਼ਟੀ ਕਰਦਿਆਂ ਪੀੜਤ ਪਰਿਵਾਰ ਨੂੰ ਹਰ ਸੰਭਵ ਮਦਦ ਦਾ ਭਰੋਸਾ ਦਿੱਤਾ ਹੈ।

RELATED ARTICLES

LEAVE A REPLY

Please enter your comment!
Please enter your name here

- Advertisment -
Google search engine

Most Popular

Recent Comments

ENGLISH HINDI