ਭਾਰੀ ਹਿੰਸਾ ਅਤੇ ਹਫੜਾ-ਦਫੜੀ ਦਰਮਿਆਨ ਬੰਗਲਾਦੇਸ਼ ਦੀ ਪ੍ਰਧਾਨ ਮੰਤਰੀ ਸ਼ੇਖ ਹਸੀਨਾ ਦੇ ਦੇਸ਼ ਛੱਡ ਦਿੱਤਾ ਹੈ। ਮੀਡੀਆ ਰਿਪੋਰਟਾਂ ਦੀ ਮੰਨੀਏ ਤਾਂ ਸ਼ੇਖ ਹਸੀਨਾ ਫੌਜੀ ਹੈਲੀਕਾਪਟਰ ਵਿੱਚ ਭਾਰਤ ਲਈ ਰਵਾਨਾ ਹੋਈ ਹੈ। ਉਹ ਭਾਰਤ ਵਿੱਚ ਸ਼ਰਨ ਲੈ ਸਕਦੀ ਹੈ। ਇਸ ਨਾਲ ਉਨ੍ਹਾਂ ਦੀ 15 ਸਾਲਾਂ ਦੀ ਸੱਤਾ ਖਤਮ ਹੋ ਗਈ। ਸੂਤਰਾਂ ਮੁਤਾਬਕ ਬੰਗਲਾਦੇਸ਼ ਦੀ ਸਾਬਕਾ ਪ੍ਰਧਾਨ ਮੰਤਰੀ ਸ਼ੇਖ ਹਸੀਨਾ ਦਿੱਲੀ ਤੋਂ ਲੰਡਨ ਜਾ ਸਕਦੀ ਹੈ। ਦਿੱਲੀ ਸਥਿਤ ਹਾਈ ਕਮਿਸ਼ਨ ਦੀ ਸੁਰੱਖਿਆ ਵਧਾ ਦਿੱਤੀ ਗਈ ਹੈ।
Related Posts
ਅੱਜ ਤੋਂ ਕਰਨਾਲ ‘ਚ ਕੰਪਿਊਟਰ ਅਪਰੇਟਰਾਂ ਨੇ ਸ਼ੁਰੂ ਕੀਤੀ ਅਣਮਿੱਥੇ ਸਮੇਂ ਲਈ ਹੜਤਾਲ
ਕੰਪਿਊਟਰ ਅਪਰੇਟਰਾਂ ਨੇ ਕਰਨਾਲ ਵਿੱਚ ਅੱਜ ਤੋਂ ਹੜਤਾਲ ਸ਼ੁਰੂ ਕਰ ਦਿੱਤੀ ਹੈ। ਕੰਪਿਊਟਰ ਅਪਰੇਟਰਾਂ ਦੀ ਹੜਤਾਲ ਕਾਰਨ ਮਿੰਨੀ ਸਕੱਤਰੇਤ ਬਹਾਦਰਗੜ੍ਹ…
ਮੁੰਬਈ ਦੀ ਤਰਜ਼ ‘ਤੇ ਥਾਨੇਸਰ ਸ਼ਹਿਰ ‘ਚ ਲਗਾਏ ਜਾਣਗੇ ਟ੍ਰੈਫਿਕ ਲਾਈਟਾਂ ਤੇ ਬਲਿੰਕਰ
ਹਰਿਆਣਾ ਦੇ ਸ਼ਹਿਰੀ ਸਥਾਨਕ ਸਰਕਾਰਾਂ ਬਾਰੇ ਮੰਤਰੀ ਸੁਭਾਸ਼ ਸੁਧਾ ਨੇ ਕਿਹਾ ਕਿ ਮਹਾਂਨਗਰ ਮੁੰਬਈ ਦੀ ਤਰਜ਼ ‘ਤੇ ਥਾਨੇਸਰ ਸ਼ਹਿਰ ਵਿੱਚ…
NCP ਦੇ ਪ੍ਰਧਾਨ ਸ਼ਰਦ ਪਵਾਰ ਨੇ ਅੱਜ CM ਏਕਨਾਥ ਸ਼ਿੰਦੇ ਨਾਲ ਕੀਤੀ ਮੁਲਾਕਾਤ
ਮਹਾਰਾਸ਼ਟਰ ਵਿੱਚ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਸਿਆਸੀ ਹਲਚਲ ਤੇਜ਼ ਹੋ ਗਈ ਹੈ। NCP (SP) ਦੇ ਪ੍ਰਧਾਨ ਸ਼ਰਦ ਪਵਾਰ ਨੇ…