Friday, August 28, 2026
Home World News ਚੀਨ ਦੇ ਸਿਚੁਆਨ ਸੂਬੇ ’ਚ 5.1 ਤੀਬਰਤਾ ਦਾ ਭੂਚਾਲ

ਚੀਨ ਦੇ ਸਿਚੁਆਨ ਸੂਬੇ ’ਚ 5.1 ਤੀਬਰਤਾ ਦਾ ਭੂਚਾਲ

0
1

ਚੀਨ: ਚੀਨ ਦੇ ਸਿਚੁਆਨ ਸੂਬੇ ਵਿੱਚ ਅੱਜ 5.1 ਤੀਬਰਤਾ ਦਾ ਭੂਚਾਲ ਆਇਆ। ਚੀਨ ਦੇ ਭੂਚਾਲ ਨੈੱਟਵਰਕ ਕੇਂਦਰ ਮੁਤਾਬਕ, ਭੂਚਾਲ ਦੇ ਝਟਕੇ ਸਿਚੁਆਨ ਸੂਬੇ ਦੇ ਨੀਜਿਆਂਗ ਦੇ ਲੋਂਗਚਾਂਗ ਸ਼ਹਿਰ ਵਿੱਚ ਮਹਿਸੂਸ ਕੀਤੇ ਗਏ।

ਭੂਚਾਲ ਕਾਰਨ ਲੋਕਾਂ ਵਿੱਚ ਕੁਝ ਸਮੇਂ ਲਈ ਡਰ ਦਾ ਮਾਹੌਲ ਬਣ ਗਿਆ। ਫਿਲਹਾਲ ਭੂਚਾਲ ਕਾਰਨ ਕਿਸੇ ਜਾਨੀ ਜਾਂ ਵੱਡੇ ਮਾਲੀ ਨੁਕਸਾਨ ਦੀ ਜਾਣਕਾਰੀ ਸਾਹਮਣੇ ਨਹੀਂ ਆਈ ਹੈ। ਸਥਾਨਕ ਪ੍ਰਸ਼ਾਸਨ ਵੱਲੋਂ ਸਥਿਤੀ ’ਤੇ ਨਜ਼ਰ ਰੱਖੀ ਜਾ ਰਹੀ ਹੈ।

LEAVE A REPLY

Please enter your comment!
Please enter your name here