Home Patiala Updates ਕਲੀਨ ਪਟਿਆਲਾ,ਗਰੀਨ ਪਟਿਆਲਾ ਰਾਹੀ ਸਾਫ-ਸਫਾਈ ਦਾ ਵੀ ਰੱਖੋ ਧਿਆਨ ਮੇਅਰ ਗੋਗੀਆ,ਉਪਕਾਰ ਸਿੰਘ

ਕਲੀਨ ਪਟਿਆਲਾ,ਗਰੀਨ ਪਟਿਆਲਾ ਰਾਹੀ ਸਾਫ-ਸਫਾਈ ਦਾ ਵੀ ਰੱਖੋ ਧਿਆਨ ਮੇਅਰ ਗੋਗੀਆ,ਉਪਕਾਰ ਸਿੰਘ

0
21
ਪਟਿਆਲਾ: ਸਾਹੀ ਸ਼ਹਿਰ ਪਟਿਆਲਾ ਦੀ ਗਿਆਨ ਜਯੋਤੀ ਐਜੂਕੇਸ਼ਨ ਸੁਸਾਇਟੀ (ਰਜਿ) ਪਟਿਆਲਾ ਵੱਲੋਂ ਚਲਾਈ ਮੁਹਿਮ “ਕਲੀਨ ਪਟਿਆਲਾ ਗਰੀਨ ਪਟਿਆਲਾ” ਇਸ ਮੁਹਿਮ ਰਾਂਹੀ ਗੁਰੂਦੁਆਰਾ ਸ੍ਰੀ ਦੁੱਖ ਨਿਵਾਰਨ ਸਾਹਿਬ ਦੇ ਬਾਹਰਲੇ ਪਾਸੇ ਮੇਨ ਸੜਕ,ਖੰਡਾਂ ਚੋਂਕ ਦੀ ਸਫਾਈ ਮਿਉਂਸਪਲ ਕਾਰਪੋਰੇਸ਼ਨ ਪਟਿਆਲਾ ਦੀ ਪੂਰੀ ਟੀਮ ਦੇ ਅਤੇ ਸਾਹੀ ਸ਼ਹਿਰ ਦੇ ਮੇਅਰ ਕੁੰਦਨ ਗੋਗੀਆ ਜੀ ਦੀ ਰਹਿਨੁਮਾਈ ਵਿੱਚ ਸਫ਼ਾਈ ਕੀਤੀ ਤੇ ਲੋਕਾਂ ਨੂੰ ਮੇਅਰ ਕੁੰਦਨ ਗੋਗੀਆ ਨੇ ਅਪੀਲ ਕੀਤੀ ਇਹ ਸ਼ਹਿਰ ਤਹਾਡਾ ਆਪਣਾ ਹੈ ਇਸ ਦੀ ਸਾਫ- ਸਫ਼ਾਈ ਅਤੇ ਸੁੰਦਰ ਬਣਾਉਣ ਵਿੱਚ ਹਰੇਕ ਸਹਿਰੀ ਦਾ ਫਰਜ ਬਣਦਾ ਹੈ
ਸਾਫ-ਸੁਥਰਾ ਰੱਖਣ ਦੇ ਨਾਲ ਨਾਲ ਵਾਤਾਵਰਨ ਦਾ ਵੀ ਧਿਆਨ ਰੱਖਿਆ ਜਾਵੇ” ਹਰ ਮਨੁੱਖ ਲਾਵੇ ਦੋ ਰੁੱਖ “ਮੁਹਿਮ ਨਾ ਜੁੜਿਆ ਜਾਵੇ। ਸਵੱਛਤਾ ਇਸ ਬਾਘਾ ਦੇ ਸ਼ਹਿਰ ਨੂੰ ਸਾਫ-ਸੁਥਰਾ’ ਤੇ ਸੁੰਦਰ ਬਣਾਇਆ ਜਾਵੇ।ਵਾਤਾਵਰਨ ਲਈ ਵੀ ਧਿਆਨ ਰੱਖਿਆ ਜਾਵੇ।” ਹਰ ਮਨੁੱਖ ਲਾਵੇ ਦੋ ਰੁੱਖ ” ਮੁਹਿਮ ਕਲੀਨ ਪਟਿਆਲਾ ਗਰੀਨ ਪਟਿਆਲਾ ਵਿੱਚ ਹਰੇਕ ਪਟਿਆਲਵੀ ਜ਼ਰੂਰ ਆਪਣਾ ਯੋਗਦਾਨ ਪਾਵੇ। ਸੁਸਾਇਟੀ ਪ੍ਰਧਾਨ ਉਪਕਾਰ ਸਿੰਘ ਨੇ ਵੀ ਦੱਸਿਆ ਕਿ ਅਸੀਂ ਪ੍ਰਸ਼ਾਸ਼ਨ ਦਾ ਵੀ ਸਫ਼ਾਈ ਅਭਿਆਨ,ਸਾਫ ਸਫਾਈ,ਨਸ਼ਿਆਂ ਸਬੰਧੀ, ਅੱਖਾਂ ਦੇ ਕੈਂਪ,ਮੈਡੀਕਲ ਕੈਂਪ ਵੀ ਲਗਾਏ ਜਾਂਦੇ ਹਨ ਸਫ਼ਾਈ ਦੇ ਨਾਲ ਨਾਲ ਪਲਾਸਟਿਕ ਮੁਕਤ ਵੀ ਸ਼ਹਿਰ ਪਟਿਆਲਾ ਬਣਾਉਣਾ ਹੈ।’ ਪਟਿਆਲਾ ਸ਼ਹਿਰ ਨਗੀਨਾ,ਪ੍ਰਾਉਣਾ ਆਵੇ ਇੱਕ ਦਿਨ ਰਵੇ ਪੂਰਾ ਮਹੀਨਾ।ਇਸ ਮੋਕੇ ਕਾਰਪੋਰੇਸ਼ਨ ਦੀ ਪੂਰੀ ਟੀਮ ਸੁਪਰਵਾਈਜ਼ਰ ਪੁਰੀ ਜੇ ਈ ਬਲਜਿੰਦਰ,ਲੱਕੀ,ਦੀਪਕ ਕਪੂਰ ਚਰਨਪਾਲ ਸਿੰਘ ਟੋਨੀ ਸ਼ਹਿਰ,ਵਿਨੇ ਸਰਵੇਰਾ,ਵਿੱਕੀ ਸਿੰਘ, ਰਮੇਸ਼ ਲਹਿਰ ਤੋਂ ਸੁਰਿੰਦਰਪਾਲ ਸਿੰਘ,ਤਰਸੇਮ ਸਿੰਘ,ਨਗਿੰਦਰ ਸਿੰਘ,ਜਸਵਿੰਦਰ ਨੇ ਵੀ ਸਫ਼ਾਈ ਕੀਤੀ ਇਹ ਸਿਲਸਿਲਾ 1 ਜੂਨ ਤੇ ਲਗਾਤਾਰ ਜਾਰੀ ਹੈ।

LEAVE A REPLY

Please enter your comment!
Please enter your name here