Monday, August 24, 2026
Home Punjab ਦੁਨੀਆਂ ਦੇ ਪਹਿਲੇ ਕਬੱਡੀ ਲੇਖਕ ਸਰਦਾਰ ਬਲਬੀਰ ਸਿੰਘ ਕੰਵਲ ਨੂੰ ਪੰਜਾਬੀ ਹੀਰੋ...

ਦੁਨੀਆਂ ਦੇ ਪਹਿਲੇ ਕਬੱਡੀ ਲੇਖਕ ਸਰਦਾਰ ਬਲਬੀਰ ਸਿੰਘ ਕੰਵਲ ਨੂੰ ਪੰਜਾਬੀ ਹੀਰੋ ਐਲਾਨਿਆ

0
38

ਜਗਤ ਪੰਜਾਬੀ ਸਭਾ ਵੱਲੋਂ ਪਹਿਲੀ ਇੰਟਰਨੈਸ਼ਨਲ ਕਬੱਡੀ ਕਾਨਫਰੰਸ, ਜੋ ਫਤਿਹਗੜ੍ਹ ਸਾਹਿਬ ਵਿੱਚ 6 ਅਤੇ 7 ਫਰਵਰੀ 2026 ਨੂੰ ਹੋਈ ਸੀ, ਉਸਦੇ ਮੁਤਾਬਕ ਕੁਝ ਪਲੇਅਰਾਂ ਅਤੇ ਕਈ ਲੇਖਕਾਂ ਨੂੰ ਹੀਰੋ ਐਲਾਨਿਆ ਗਿਆ ਸੀ।

ਉਹਨਾਂ ਵਿੱਚੋਂ, ਸ੍ਰੀ ਬਲਬੀਰ ਸਿੰਘ ਕੰਵਲ ਜੀ ਨੂੰ ਪੰਜਾਬੀ ਨਾਇਕ ਐਲਾਨਿਆ ਗਿਆ, ਜਿਸ ਨੂੰ ਸ੍ਰੀ ਕੁਲਵੰਤ ਸਿੰਘ ਚੱਠਾ ਨੇ ਇੰਗਲੈਂਡ ਵਿੱਚ ਮਿਲ ਕੇ, ਉਹਨਾਂ ਨੂੰ ਸਨਮਾਨ ਪੱਤਰ ਦਿੱਤਾ, ਜਿਸ ਵਿੱਚ ਉਹਨਾਂ ਨੂੰ ਪੰਜਾਬੀ ਨਾਇਕ ਡਿਕਲੇਅਰ ਕੀਤਾ ਗਿਆ ਸੀ ਕਿਉਂਕਿ, ਬਲਬੀਰ ਸਿੰਘ ਕੰਵਲ ਸਭ ਤੋਂ ਪਹਿਲੇ ਪੰਜਾਬੀ ਲੇਖਕ ਹਨ, ਜਿਨ੍ਹਾਂ ਨੇ ਕਬੱਡੀ ਬਾਰੇ ਲਿਖਿਆ ਹੈ।

 

ਇਸ ਕਰਕੇ, ਉਹਨਾਂ ਨੂੰ ਪੰਜਾਬੀ ਨਾਇਕ, ਜਗਤ ਪੰਜਾਬੀ ਸਭਾ ਵੱਲੋਂ ਐਲਾਨਿਆ ਗਿਆ ਹੈ। ਇਸ ਗੱਲ ਦਾ ਸਾਨੂੰ ਵੀ ਮਾਣ ਹੈ।

LEAVE A REPLY

Please enter your comment!
Please enter your name here