Google search engine
HomeNationalਪੈਟਰੋਲ-ਡੀਜ਼ਲ ਡਿਊਟੀ ਵਿੱਚ ਤਬਦੀਲੀ, ਆਮ ਖਪਤਕਾਰਾਂ ਲਈ ਕੀਮਤਾਂ ਜਿਉਂ ਦੀ ਤਿਉਂ

ਪੈਟਰੋਲ-ਡੀਜ਼ਲ ਡਿਊਟੀ ਵਿੱਚ ਤਬਦੀਲੀ, ਆਮ ਖਪਤਕਾਰਾਂ ਲਈ ਕੀਮਤਾਂ ਜਿਉਂ ਦੀ ਤਿਉਂ

ਨਵੀਂ ਦਿੱਲੀ: ਇੰਡੀਅਨ ਆਇਲ ਕਾਰਪੋਰੇਸ਼ਨ (IOC) ਨੇ ਸਪੱਸ਼ਟ ਕੀਤਾ ਹੈ ਕਿ ਕੇਂਦਰ ਸਰਕਾਰ ਵੱਲੋਂ ਪੈਟਰੋਲ ਅਤੇ ਡੀਜ਼ਲ ’ਤੇ ਕੇਂਦਰੀ ਆਬਕਾਰੀ ਡਿਊਟੀ ਵਿੱਚ ਕੀਤੀਆਂ ਤਬਦੀਲੀਆਂ ਦੇ ਬਾਵਜੂਦ ਆਮ ਖਪਤਕਾਰਾਂ ਲਈ ਰਿਟੇਲ ਈਂਧਨ ਕੀਮਤਾਂ ਵਿੱਚ ਕੋਈ ਵਾਧਾ ਨਹੀਂ ਕੀਤਾ ਜਾਵੇਗਾ।

ਮਿਨਿਸਟਰੀ ਆਫ ਫਾਇਨਾਂਸ ਵੱਲੋਂ ਜਾਰੀ ਨੋਟੀਫਿਕੇਸ਼ਨ ਅਨੁਸਾਰ 1 ਮਈ 2026 ਤੋਂ ਪੈਟਰੋਲ ’ਤੇ ਕੇਂਦਰੀ ਆਬਕਾਰੀ ਡਿਊਟੀ ₹23 ਪ੍ਰਤੀ ਲੀਟਰ ਅਤੇ ਡੀਜ਼ਲ ’ਤੇ ₹33 ਪ੍ਰਤੀ ਲੀਟਰ ਨਿਰਧਾਰਤ ਕੀਤੀ ਗਈ ਹੈ। ਨਾਲ ਹੀ ਪੈਟਰੋਲ ’ਤੇ ਐਡੀਸ਼ਨਲ ਆਬਕਾਰੀ ਡਿਊਟੀ ਨੂੰ ਜ਼ੀਰੋ ਕਰ ਦਿੱਤਾ ਗਿਆ ਹੈ। IOC ਨੇ ਕਿਹਾ ਕਿ ਘਰੇਲੂ ਖਪਤਕਾਰਾਂ ਲਈ ਪੈਟਰੋਲ, ਡੀਜ਼ਲ ਅਤੇ ਘਰੇਲੂ LPG ਦੀਆਂ ਕੀਮਤਾਂ ਫਿਲਹਾਲ ਬਦਲਣਗੀਆਂ ਨਹੀਂ।

 

RELATED ARTICLES

LEAVE A REPLY

Please enter your comment!
Please enter your name here

- Advertisment -
Google search engine
Google search engine

Most Popular

Recent Comments

ENGLISH HINDI