Home Patiala Updates ਜਿਨਗਰ ਸਮਾਜ ਹਮੇਸ਼ਾ ਆਮ ਆਦਮੀ ਪਾਰਟੀ ਦੇ ਨਾਲ …ਸ਼ਾਮ ਲਾਲ

ਜਿਨਗਰ ਸਮਾਜ ਹਮੇਸ਼ਾ ਆਮ ਆਦਮੀ ਪਾਰਟੀ ਦੇ ਨਾਲ …ਸ਼ਾਮ ਲਾਲ

0
24

ਮਿਤੀ 28 ਅਪ੍ਰੈਲ

ਅੱਜ ਸ਼ਾਮ ਲਾਲ ਖਤਰੀ ਤੋਪ ਖਾਨਾ ਵਿਖੇ  ਜਿਨਗਰ  ਸਮਾਜ ਦੇ ਪਤਵੰਤੇ ਸੱਜਣਾ ਵਲੋਂ ਆਮ ਆਦਮੀ ਪਾਰਟੀ ਦੀ ਸਰਕਾਰ ਵਲੋਂ ਨਿਯੁਕਤ ਕੀੜੇ ਗਏ ਪੀ ਆਰ ਟੀ ਸੀ ਦੇ ਚੇਅਰਮੈਨ ਸ਼੍ਰੀ ਹਰਪਾਲ ਜੁਨੇਜਾ ਜੀ ਦਾ ਬੜੀ ਗਰਮ ਜੋਸ਼ੀ ਨਾਲ ਸਵਾਗਤ ਕੀਤਾ ਗਿਆ | ਇਸ ਦੋਰਾਂਨ ਹਰਪਾਲ ਜੁਨੇਜਾ ਜੀ ਨੇ ਸਾਰਿਆਂ ਦਾ ਧੰਨਵਾਦ ਕਰਦੇ ਹੋਏ ਕਿਹਾ ਕੇ ਸ੍ਰ .ਭਗਵੰਤ ਸਿੰਘ ਮਾਨ ਮੁਖ ਮੰਤਰੀ ਪੰਜਾਬ ਨੇ ਜਿੰਨੀਆਂ ਵੀ ਸਹੂਲਤਾਂ ਪੰਜਾਬੀਆਂ ਨੂੰ ਦਿਤੀਆਂ ਉਸ ਤੋਂ ਹਰ ਵਰਗ ਬਹੁਤ ਖੁਸ ਹੈ | ਇਸ ਮੌਕੇ ਸ਼ਾਮ ਲਾਲ ਖਤਰੀ ਨੇ ਕਿਹਾ ਕੇ 2027 ਦੀਆਂ ਚੌਣਾਂ ਵਿਚ ਜਿਨਗਰ ਸਮਾਜ ਆਮ ਆਦਮੀ ਪਾਰਟੀ ਦੇ ਨਾਲ ਚਟਾਨ ਵਾਂਗ ਖੜ ਕੇ ਦੁਬਾਰਾ ਸ੍ਰ . ਭਗਵੰਤ ਸਿੰਘ ਮਾਨ ਦੀ ਸਰਕਾਰ ਦੀ ਸਰਕਾਰ ਬਣਾਵੇਗਾ | ਇਸ ਮੌਕੇ ਰਮੇਸ਼ ਕੁਮਾਰ  ਰਾਜ ਕੁਮਾਰ , ਗੋਪਾਲ ਜੀ , ਗਿਰਧਾਰੀ ਲਾਲ ,ਸੇਠੀ ਡਾਬੀ , ਅਮਿਤ ਜੀ ਹਾਜਰ ਸਨ |

LEAVE A REPLY

Please enter your comment!
Please enter your name here