ਬਿਹਾਰ ‘ਚ ਝੰਝਾਰਪੁਰ ਵਿਧਾਨ ਸਭਾ ਦੇ ਸਾਬਕਾ ਆਰ.ਜੇ.ਡੀ. ਵਿਧਾਇਕ ਗੁਲਾਬ ਯਾਦਵ ਦੇ ਗੰਗਾਪੁਰ ਸਥਿਤ ਜੱਦੀ ਘਰ ‘ਤੇ ਈ.ਡੀ ਦੀ ਛਾਪੇਮਾਰੀ ਜਾਰੀ ਹੈ। ਦੱਸਿਆ ਜਾ ਰਿਹਾ ਹੈ ਕਿ ਮਨੀ ਲਾਂਡਰਿੰਗ ਮਾਮਲੇ ‘ਚ ਈ.ਡੀ ਨੇ ਗੁਲਾਬ ਯਾਦਵ ਖ਼ਿਲਾਫ਼ ਵੱਡੀ ਕਾਰਵਾਈ ਕੀਤੀ ਹੈ।ਸਾਬਕਾ ਰਾਸ਼ਟਰੀ ਜਨਤਾ ਦਲ ਦੇ ਵਿਧਾਇਕ ਗੁਲਾਬ ਯਾਦਵ ਦੇ ਪੁਣੇ, ਪਟਨਾ ਅਤੇ ਨਿਜੀ ਘਰ ‘ਤੇ ਇਕੱਠੇ ਹੀ ED ਦੀ ਟੀਮ ਛਾਪੇਮਾਰੀ ਕਰ ਰਹੀ ਹੈ। ਕੇਂਦਰੀ ਸੁਰੱਖਿਆ ਬਲ ਦੇ ਨਾਲ ਪਹੁੰਚੇ ਈ.ਡੀ ਦੇ ਇੱਕ ਦਰਜਨ ਅਧਿਕਾਰੀ ਗੁਲਾਬ ਯਾਦਵ ਦੇ ਘਰ ਦੀ ਤਲਾਸ਼ੀ ਲੈ ਰਹੇ ਹਨ। ਕਿਸੇ ਵੀ ਬਾਹਰੀ ਵਿਅਕਤੀ ਨੂੰ ਜੱਦੀ ਘਰ ਵਿੱਚ ਦਾਖ਼ਲ ਨਹੀਂ ਹੋਣ ਦਿੱਤਾ ਜਾ ਰਿਹਾ ਹੈ।
Related Posts
ਬਿਹਾਰ ਦੇ ਹਾਜੀਪੁਰ ‘ਚ ਵੱਡਾ ਹਾਦਸਾ
ਬਿਹਾਰ ਦੇ ਹਾਜੀਪੁਰ ਤੋਂ ਵੱਡੀ ਖ਼ਬਰ ਸਾਹਮਣੇ ਆਈ ਹੈ, ਜਿੱਥੇ ਡੀ.ਜੇ ਟਰਾਲੀ ‘ਤੇ ਸਵਾਰ 9 ਕਾਵੜੀਆਂ ਦੀ ਕਰੰਟ ਲੱਗਣ ਨਾਲ…
ਬੈਂਕ ਵੱਲੋਂ ਬਾਲੀਵੁੱਡ ਅਦਾਕਾਰ ਰਾਜਪਾਲ ਯਾਦਵ ਦੀ ਕਰੋੜਾਂ ਦੀ ਜਾਇਦਾਦ ਕੀਤੀ ਗਈ ਜ਼ਬਤ
ਯੂ.ਪੀ ਦੇ ਸ਼ਾਹਜਹਾਂਪੁਰ ਜ਼ਿਲ੍ਹੇ ਦੇ ਰਹਿਣ ਵਾਲੇ ਬਾਲੀਵੁੱਡ ਅਦਾਕਾਰ ਰਾਜਪਾਲ ਯਾਦਵ ਦੀ ਕਰੋੜਾਂ ਦੀ ਜਾਇਦਾਦ ਬੈਂਕ ਨੇ ਜ਼ਬਤ ਕਰ ਲਈ…
ਦਿੱਲੀ ਦੇ ਰਸਤੇ ਲੰਡਨ ਜਾਣ ਦੀ ਤਿਆਰੀ ’ਚ ਸ਼ੇਖ ਹਸੀਨਾ ? ਬੰਗਲਾਦੇਸ਼ ‘ਤੇ ਹੁਣ ਫੌਜ ਦਾ ਰਾਜ
ਭਾਰੀ ਹਿੰਸਾ ਅਤੇ ਹਫੜਾ-ਦਫੜੀ ਦਰਮਿਆਨ ਬੰਗਲਾਦੇਸ਼ ਦੀ ਪ੍ਰਧਾਨ ਮੰਤਰੀ ਸ਼ੇਖ ਹਸੀਨਾ ਦੇ ਦੇਸ਼ ਛੱਡ ਦਿੱਤਾ ਹੈ। ਮੀਡੀਆ ਰਿਪੋਰਟਾਂ ਦੀ ਮੰਨੀਏ…