HARYANA

ਵਿਧਾਨ ਸਭਾ ਭੰਗ ਹੋਣ ਤੋਂ ਬਾਅਦ 15 ਦਿਨਾਂ ਦੇ ਅੰਦਰ ਫਲੈਟ ਨਾ ਖਾਲੀ ਕਰਨ ‘ਤੇ ਵਿਧਾਇਕਾਂ ਨੂੰ ਲੱਗ ਸਕਦਾ ਹੈ 150 ਗੁਣਾ ਵੱਧ ਜੁਰਮਾਨਾ

ਹਰਿਆਣਾ ਦੇ ਵਿਧਾਇਕ ਹੋਸਟਲ ਦੇ ਨਾਲ-ਨਾਲ ਵਿਧਾਇਕ ਦੇ ਫਲੈਟ ਵੀ ਬਣਾਏ ਗਏ ਹਨ। ਐਮ.ਐਲ.ਏ. ਫਲੈਟ ਨਵੇਂ ਅਤੇ ਪੁਰਾਣੇ ਦੋ ਤਰ੍ਹਾਂ…

PUNJAB

AAP ਆਗੂ ਮਨੀਸ਼ ਸਿਸੋਦੀਆ ਵੱਲੋਂ ਟਵੀਟ ਕਰਕੇ ED ਵੱਲੋਂ ਕੀਤੀ ਜਾ ਰਹੀ ਛਾਪੇਮਾਰੀ ਦਾ ਕੀਤਾ ਗਿਆ ਵਿਰੋਧ

ਈ.ਡੀ ਨੇ ਅੱਜ ਤੜਕੇ ਲੁਧਿਆਣਾ ਅਤੇ ਜਲੰਧਰ ਵਿੱਚ ਕਈ ਥਾਵਾਂ ‘ਤੇ ਛਾਪੇਮਾਰੀ ਕੀਤੀ। ਆਮ ਆਦਮੀ ਪਾਰਟੀ ਦੇ ਸੀਨੀਅਰ ਆਗੂ ਮਨੀਸ਼…

PUNJAB

ED ਵੱਲੋਂ ਮਨੀ ਲਾਂਡਰਿੰਗ ਮਾਮਲੇ ‘ਚ AAP ਦੇ ਰਾਜ ਸਭਾ ਮੈਂਬਰ ਸੰਜੀਵ ਅਰੋੜਾ ‘ਤੇ ਕੀਤੀ ਗਈ ਛਾਪੇਮਾਰੀ

ਇਨਫੋਰਸਮੈਂਟ ਡਾਇਰੈਕਟੋਰੇਟ ਨੇ ਜ਼ਮੀਨ ਧੋਖਾਧੜੀ ਨਾਲ ਜੁੜੇ ਮਨੀ ਲਾਂਡਰਿੰਗ ਮਾਮਲੇ ‘ਚ ਆਮ ਆਦਮੀ ਪਾਰਟੀ ਦੇ ਰਾਜ ਸਭਾ ਮੈਂਬਰ ਸੰਜੀਵ ਅਰੋੜਾ…

PUNJAB

ਪਟਿਆਲਾ ‘ਚ ਵਿਦਿਆਰਥੀਆਂ ਅਤੇ ਵਾਈਸ ਚਾਂਸਲਰ ਵਿਚਕਾਰ ਝਗੜਾ ਹੋਇਆ ਗਰਮਾ-ਗਰਮ

ਰਾਜੀਵ ਗਾਂਧੀ ਨੈਸ਼ਨਲ ਲਾਅ ਯੂਨੀਵਰਸਿਟੀ ਪਟਿਆਲਾ ਵਿੱਚ ਵਿਦਿਆਰਥੀਆਂ ਅਤੇ ਵਾਈਸ ਚਾਂਸਲਰ ਵਿਚਕਾਰ ਗਰਮਾ-ਗਰਮ ਝਗੜਾ ਹੋਇਆ ਹੈ। ਦੱਸਿਆ ਗਿਆ ਹੈ ਕਿ…