ਦਿੱਲੀ : ਇੱਕ ਵੱਡੀ ਖ਼ਬਰ ਸਾਹਮਣੇ ਆ ਆਈ ਹੈ। ਦਿੱਲੀ ਸਥਿਤ ਸੀਐਮ ਮਾਨ ਦੇ ਘਰ ਰੇਡ ਪਈ ਹੈ ਅਤੇ ਇਹ ਰੇਡ ਈਸੀ (ਇਲੈਕਸ਼ਨ ਕਮਿਸ਼ਨ) ਦੁਆਰਾ ਕੀਤੀ ਗਈ ਹੈ। ਦੱਸਣਯੋਗ ਹੈ ਕਿ ਈਸੀ ਦੇ ਨਾਲ ਦਿੱਲੀ ਪੁਲਿਸ ਵੀ ਸ਼ਾਮਿਲ ਸੀ। ਦੱਸਿਆ ਜਾ ਰਿਹਾ ਹੈ ਕਿ ਇਹ ਤਲਾਸ਼ੀ ਪੈਸੇ ਵੰਡਣ ਨੂੰ ਲੈ ਕੇ ਹੋਈ ਹੈ।