ਹਰਿਆਣਾ ਦੇ ਮੁੱਖ ਚੋਣ ਅਧਿਕਾਰੀ ਪੰਕਜ ਅਗਰਵਾਲ ਨੇ ਬੀਤੇ ਦਿਨ ਕਿਹਾ ਕਿ ਚੋਣ ਕਮਿਸ਼ਨ ,(ਈ.ਸੀ) ਇਸ ਸਾਲ ਦੇ ਅੰਤ ਵਿੱਚ ਹੋਣ ਵਾਲੀਆਂ ਵਿਧਾਨ ਸਭਾ ਚੋਣਾਂ ਦੀਆਂ ਤਿਆਰੀਆਂ ਦੀ ਸਮੀਖਿਆ ਕਰਨ ਲਈ 12 ਅਤੇ 13 ਅਗਸਤ ਨੂੰ ਹਰਿਆਣਾ ਦਾ ਦੌਰਾ ਕਰੇਗਾ। ਅਧਿਕਾਰਤ ਰਿਲੀਜ਼ ਅਨੁਸਾਰ ਅਗਰਵਾਲ ਨੇ ‘ਵੀਡੀਓ ਕਾਨਫਰੰਸ’ ਰਾਹੀਂ ਸੂਬੇ ਦੇ ਸਮੂਹ ਡਿਪਟੀ ਕਮਿਸ਼ਨਰ-ਕਮ-ਜ਼ਿਲ੍ਹਾ ਚੋਣ ਅਫ਼ਸਰਾਂ ਨਾਲ ਮੀਟਿੰਗ ਕੀਤੀ। ਉਨ੍ਹਾਂ ਕਿਹਾ ਕਿ ਭਾਰਤ ਇਲੈਕਟ੍ਰੋਨਿਕਸ ਲਿਮਟਿਡ ਦੇ ਇੰਜੀਨੀਅਰ ਰਾਜ ਦੇ ਸਾਰੇ 22 ਜ਼ਿਲ੍ਹਿਆਂ ਵਿੱਚ ਇਲੈਕਟ੍ਰਾਨਿਕ ਵੋਟਿੰਗ ਮਸ਼ੀਨਾਂ (ਈ.ਵੀ.ਐਮ.) ਦੀ ਪਹਿਲੀ ਪੱਧਰ ਦੀ ਜਾਂਚ ਕਰ ਰਹੇ ਹਨ।
Related Posts
ਅੱਜ ਤੋਂ ਕਰਨਾਲ ‘ਚ ਕੰਪਿਊਟਰ ਅਪਰੇਟਰਾਂ ਨੇ ਸ਼ੁਰੂ ਕੀਤੀ ਅਣਮਿੱਥੇ ਸਮੇਂ ਲਈ ਹੜਤਾਲ
ਕੰਪਿਊਟਰ ਅਪਰੇਟਰਾਂ ਨੇ ਕਰਨਾਲ ਵਿੱਚ ਅੱਜ ਤੋਂ ਹੜਤਾਲ ਸ਼ੁਰੂ ਕਰ ਦਿੱਤੀ ਹੈ। ਕੰਪਿਊਟਰ ਅਪਰੇਟਰਾਂ ਦੀ ਹੜਤਾਲ ਕਾਰਨ ਮਿੰਨੀ ਸਕੱਤਰੇਤ ਬਹਾਦਰਗੜ੍ਹ…
ਰਾਹੁਲ ਗਾਂਧੀ ਵੱਲੋਂ ਹਰਿਆਣਾ ਸਰਕਾਰ ‘ਤੇ ਤੰਜ ਕੱਸਦੇ ਹੋਏ ਐਕਸ ‘ਤੇ ਪੋਸਟ ਕੀਤੀ ਗਈ ਸ਼ੇਅਰ
ਹਾਲ ਹੀ ‘ਚ ਰਾਹੁਲ ਗਾਂਧੀ ਹਰਿਆਣਾ ਦੇ ਕਰਨਾਲ ਦੇ ਪਿੰਡ ਘੋਗੜੀਪੁਰ ਪਹੁੰਚੇ। ਇੱਥੇ ਉਹ ਅਮਰੀਕਾ ਵਿੱਚ ਸੜਕ ਹਾਦਸੇ ਵਿੱਚ ਜ਼ਖ਼ਮੀ…
ਹਰਿਆਣਾ ‘ਚ 2006 ਤੋਂ ਬਾਅਦ ਰੈਗੂਲਰ ਕੀਤੇ ਗਏ ਸਾਰੇ ਮੁਲਾਜ਼ਮਾਂ ਨੂੰ OPS ਦਾ ਮਿਲੇਗਾ ਲਾਭ
ਅੱਜ ਯਾਨੀ 31 ਜੁਲਾਈ 2024 ਨੂੰ ਹਰਿਆਣਾ ਲਈ ਇੱਕ ਅਹਿਮ ਫ਼ੈਸਲਾ ਆਇਆ ਹੈ। ਪੰਜਾਬ-ਹਰਿਆਣਾ ਹਾਈ ਕੋਰਟ ਨੇ ਇੱਕ ਹੁਕਮ ਵਿੱਚ…