ਪੰਜਾਬ : ਦਰਅਸਲ, ਮਸ਼ਹੂਰ ਹਸਤੀਆਂ ਆਸਥਾ ਦੇ ਮਹਾਕੁੰਭ ਵਿੱਚ ਆਉਂਦੀਆਂ ਰਹਿੰਦੀਆਂ ਹਨ। ਹਾਲ ਹੀ ‘ਚ ਗਾਇਕ ਸਿੰਘਾ ਮਹਾਕੁੰਭ ਮੇਲੇ ‘ਚ ਪਹੁੰਚੇ ਸਨ, ਜਿੱਥੇ ਉਹ ਆਪਣੀ ਨਵੀਂ ਫਿਲਮ ਦੀ ਸ਼ੂਟਿੰਗ ਲਈ ਪਹੁੰਚੇ ਹਨ। ਕਲਾਕਾਰ ਅਕਸਰ ਆਪਣੇ ਸੋਸ਼ਲ ਮੀਡੀਆ ਹੈਂਡਲ ਜ਼ਰੀਏ ਪ੍ਰਸ਼ੰਸਕਾਂ ‘ਚ ਐਕਟਿਵ ਨਜ਼ਰ ਆਉਂਦੇ ਹਨ ਪਰ ਇਸ ਦੌਰਾਨ ਕਲਾਕਾਰ ਨੇ ਅਜਿਹੀਆਂ ਤਸਵੀਰਾਂ ਸ਼ੇਅਰ ਕੀਤੀਆਂ ਹਨ, ਜਿਨ੍ਹਾਂ ਨੇ ਪ੍ਰਸ਼ੰਸਕਾਂ ‘ਚ ਹਲਚਲ ਮਚਾ ਦਿੱਤੀ ਹੈ। ਆਓ ਤੁਹਾਨੂੰ ਤਸਵੀਰਾਂ ‘ਚ ਗਾਇਕ ਸਿੰਗਾ ਦੀ ਝਲਕ ਦਿਖਾਉਂਦੇ ਹਾਂ, ਜੋ ਕਾਫੀ ਵਾਇਰਲ ਹੋ ਰਹੀ ਹੈ।