ਦਿੱਲੀ ਦੇ ਰਸਤੇ ਲੰਡਨ ਜਾਣ ਦੀ ਤਿਆਰੀ ’ਚ ਸ਼ੇਖ ਹਸੀਨਾ ? ਬੰਗਲਾਦੇਸ਼ ‘ਤੇ ਹੁਣ ਫੌਜ ਦਾ ਰਾਜ

ਭਾਰੀ ਹਿੰਸਾ ਅਤੇ ਹਫੜਾ-ਦਫੜੀ ਦਰਮਿਆਨ ਬੰਗਲਾਦੇਸ਼ ਦੀ ਪ੍ਰਧਾਨ ਮੰਤਰੀ ਸ਼ੇਖ ਹਸੀਨਾ ਦੇ ਦੇਸ਼ ਛੱਡ ਦਿੱਤਾ ਹੈ। ਮੀਡੀਆ ਰਿਪੋਰਟਾਂ ਦੀ ਮੰਨੀਏ ਤਾਂ ਸ਼ੇਖ ਹਸੀਨਾ ਫੌਜੀ ਹੈਲੀਕਾਪਟਰ ਵਿੱਚ ਭਾਰਤ ਲਈ ਰਵਾਨਾ ਹੋਈ ਹੈ। ਉਹ ਭਾਰਤ ਵਿੱਚ ਸ਼ਰਨ ਲੈ ਸਕਦੀ ਹੈ। ਇਸ ਨਾਲ ਉਨ੍ਹਾਂ ਦੀ 15 ਸਾਲਾਂ ਦੀ ਸੱਤਾ ਖਤਮ ਹੋ ਗਈ। ਸੂਤਰਾਂ ਮੁਤਾਬਕ ਬੰਗਲਾਦੇਸ਼ ਦੀ ਸਾਬਕਾ ਪ੍ਰਧਾਨ ਮੰਤਰੀ ਸ਼ੇਖ ਹਸੀਨਾ ਦਿੱਲੀ ਤੋਂ ਲੰਡਨ ਜਾ ਸਕਦੀ ਹੈ। ਦਿੱਲੀ ਸਥਿਤ ਹਾਈ ਕਮਿਸ਼ਨ ਦੀ ਸੁਰੱਖਿਆ ਵਧਾ ਦਿੱਤੀ ਗਈ ਹੈ।

Leave a Reply

Your email address will not be published. Required fields are marked *