ਅੱਜ ਮਿਤੀ 7 ਅਕਤੂਬਰ ਦਿਨ ਸੋਮਵਾਰ ਏਕਤਾ, ਸ਼ਾਂਤੀ ਅਤੇ ਵਿਕਾਸ ਦੀ ਪ੍ਰਤੀਕ ਅਜਾਦ ਨਗਰ ਵਿਕਾਸ ਕਮੇਟੀ ਦੇ ਮੈਂਬਰ ਨਗਰ ਨਿਗਮ ਦੇ ਦਫਤਰ ਵਿਖੇ ਗਏ ਅਤੇ ਅਜਾਦ ਨਗਰ ਦੇ ਵਿਕਾਸ ਦੇ ਕੰਮਾਂ ਪ੍ਰਤੀ ਕਮਿਸ਼ਨਰ ਡਾ. ਰਜਤ ਓਬਰਾਏ ਜੀ ਨੂੰ ਮਿਲੇ ਉਹਨਾਂ ਨਾਲ ਆਜਾਦ ਨਗਰ ਵਿੱਚ ਸੀਵਰੇਜ ਦੀ ਸਫਾਈ, ਸਟਰੀਟ ਲਾਈਟਾਂ, ਸੜਕਾਂ ਦੀ ਮੁਰੰਮਤ ਆਦਿ ਸਬੰਧੀ ਵਿਚਾਰ ਵਟਾਂਦਰਾਂ ਕੀਤਾ ਕਮਿਸ਼ਨਰ ਸਾਹਿਬ ਨੇ ਭਰੋਸਾ ਦਿਵਾਇਆ ਕਿ ਸਾਰੇ ਕੰਮ ਵਾਰੀ- ਵਾਰੀ ਨੇਪਰੇ ਚੜਾਏ ਜਾਣਗੇ । ਸ੍ਰੀ ਸੋਹਲ ਨੇ ਦੱਸਿਆ ਕਿ ਮੱਛਰ ਦੀ ਵੀ ਬਹੁਤ ਭਰਮਾਰ ਹੈ ਇਸ ਲਈ ਫੋਗਿੰਗ ਦੀ ਵੀ ਲੋੜੀਂਦੀ ਹੈ। ਉਨਾ ਨੇ ਤੁਰੰਤ ਬਿਨੈ-ਪੱਤਰ ਸੈਨੀ ਟਰੀ ਇੰਸਪੈਕਟਰ ਇੰਜ :ਜਗਤਾਰ ਸਿੰਘ ਜੀ ਨੂੰ ਰੈਫਰ ਕਰ ਦਿੱਤਾ । ਜਗਤਾਰ ਸਿੰਘ ਜੀ ਨੂੰ ਕੈਪਟਨ ਬਾਬੂ ਸਿੰਘ ਮਾਨ ਪ੍ਰਧਾਨ, ਜਸਪਾਲ ਸਿੰਘ ਤੂਰ ਸੀਨੀਅਰ ਮੀਤ ਪ੍ਰਧਾਨ ਅਤ ਸ੍ਰ. ਨਿਰਮਲ ਸਿੰਘ ਢੋਟ ਮੀਤ ਪ੍ਰਧਾਨ ਮਿਲੇ ਅਤੇ ਅੱਜ ਤੋਂ ਬਾਅਦ ਨਗਰ ਵਿੱਚ ਫੋਗਿੰਗ ਸੁਰੂ ਹੋ ਰਹੀ ਹੈ।
Related Posts
CBSE ਦੀ ਪ੍ਰੀਖਿਆ ਦੌਰਾਨ ਕੜੇ ਉਤਾਰਣ ਦੀ ਇਸ ਹਰਕਤ ਦੀ SGPC ਨੇ ਕੀਤੀ ਸਖ਼ਤ ਨਿਖੇਧੀ
ਚੰਡੀਗੜ੍ਹ ਦੇ ਸੈਕਟਰ 7 ਦੇ ਇਕ ਸਕੂਲ ਵਿਚ ਬਣਾਏ ਗਏ ਕੇਂਦਰ ਵਿਚ ਸਿੱਖ ਉਮੀਦਵਾਰਾਂ ਲਈ ਸੀ.ਬੀ.ਐਸ.ਈ. ਸਹਾਇਕ ਸਕੱਤਰ (ਪ੍ਰਸ਼ਾਸਨ) ਦੀ…
ਪੰਜਾਬ ਸਰਕਾਰ ਵੱਲੋਂ 7ਵੇਂ ਵਿਧਾਨ ਸਭਾ ਸੈਸ਼ਨ ਤੋਂ ਪਹਿਲਾਂ ਸਾਰੇ ਵਿਭਾਗਾਂ ਦੇ ਅਧਿਕਾਰੀਆਂ ਨੂੰ ਜਾਰੀ ਕੀਤੀਆਂ ਗਈ ਸਖ਼ਤ ਹਦਾਇਤਾਂ
ਪੰਜਾਬ ਵਿਧਾਨ ਸਭਾ ਦਾ 7ਵਾਂ ਸੈਸ਼ਨ ਸਤੰਬਰ ਮਹੀਨੇ ਤੋਂ ਸ਼ੁਰੂ ਹੋਣ ਜਾ ਰਿਹਾ ਹੈ, ਜਿਸ ਕਾਰਨ ਪੰਜਾਬ ਸਰਕਾਰ ਨੇ 7ਵੇਂ…
ਪੰਜਾਬ ਦੇ ਸਕੂਲਾਂ ਦੇ ਅਧਿਆਪਕ 5 ਅਗਸਤ ਤੱਕ ਇਸ ਪੋਰਟਲ ’ਤੇ ਕਰ ਸਕਣਗੇ ਅਪਲਾਈ
ਪੰਜਾਬ ਦੇ ਸਕੂਲਾਂ ਦੇ ਅਧਿਆਪਕਾਂ ਲਈ ਅਹਿਮ ਖਬਰ ਹੈ। ਸਿੱਖਿਆ ਨਿਰਦੇਸ਼ਕ (ਸੈਕੰਡਰੀ) ਦੇ ਦਫ਼ਤਰ ਨੇ ਅੱਜ ਇੱਕ ਪੱਤਰ ਜਾਰੀ ਕਰਕੇ…